Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ja-y. ਜੈ, ਸੋਭਾ, ਜਸ; ਜਿਤ, ਫਤਹਿ (ਮਹਾਨਕੋਸ਼)। victory.
ਉਦਾਹਰਨ:
ਸ੍ਰੀ ਗੁਰ ਰਾਮਦਾਸ ਜਯੋ ਜਯ ਜਗਮਹਿ ਤੈ ਹਰਿ ਪਰਮਪਦੁ ਪ੍ਹ੍ਹਾਇਯਉ ॥ Sava-eeay of Guru Ramdas, Bal, 1:7 (P: 1405).

SGGS Gurmukhi-English Dictionary
[Sk. n.] Victory
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਜੀਤ. ਫ਼ਤਹਿ. “ਦੇਵ ਤੋਹਿ ਜਸ ਜਯ ਜਯ ਜੰਪਹਿ.” (ਸਵੈਯੇ ਮਃ ੫ ਕੇ) 2. ਵਿਸ਼ਨੁ ਦਾ ਇੱਕ ਪਾਰਸ਼ਦ (ਨਫ਼ਰ). ਦੇਖੋ- ਜਯ ਵਿਜਯ। 3. ਇੰਦ੍ਰ. ਦੇਵਰਾਜ। 4. ਮਹਾਭਾਰਤ ਗ੍ਰੰਥ ਦਾ ਪੁਰਾਣਾ ਨਾਉਂ।{955} ੫. ਪਦਮਾਵਤੀ ਦੇ ਉਦਰ ਤੋਂ ਕਲਕੀ ਦਾ ਪੁਤ੍ਰ. ਦੇਖੋ- ਕਲਕੀ.

Footnotes:
{955} “ततो जयमुदीरयेत्.” (ਮਹਾਭਾਰਤ ਦਾ ਪਹਿਲਾ ਸ਼ਲੋਕ).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits