Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jamāl. ਸੁੰਦਰਤਾ, ਕੋਮਲ ਸੁੰਦਰਤਾ, ਖੂਬੀ। beauty, delicate beauty, virtue, quality.
ਉਦਾਹਰਨ:
ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥ Chaobolay 5, 9:2 (P: 1364).

SGGS Gurmukhi-English Dictionary
[Ara. n.] Beauty
SGGS Gurmukhi-English Data provided by Harjinder Singh Gill, Santa Monica, CA, USA.

English Translation
n.m. elegance, beauty, radiance, (of person or personality).

Mahan Kosh Encyclopedia

ਅ਼. [جمال] ਨਾਮ/n. ਸੁੰਦਰਤਾ. “ਕਿ ਹੁਸਨੁਲਜਮਾਲ ਹੈਂ.” (ਜਾਪੁ) 2. ਖ਼ੂਬੀ. ਗੁਣ. “ਕਰਨੀ ਕਮਲ ਜਮਾਲ.” (ਚਉਬੋਲੇ ਮਃ ੫) ਦੇਖੋ- ਚੰਚਲਚੀਤ ੨। 3. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਅਨੰਨ ਸੇਵਕ। 4. ਇੱਕ ਪ੍ਰੇਮੀ, ਜੋ ਇਸਲਾਮ ਤ੍ਯਾਗਕੇ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਬਣਿਆ, ਅਤੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ. “ਮੀਆਂ ਜਮਾਲ ਨਿਹਾਲ ਹੈ.” (ਭਾਗੁ) 5. ਲਹੌਰ ਨਿਵਾਸੀ ਇੱਕ ਫ਼ਕ਼ੀਰ, ਜੋ ਕਮਾਲ ਦਾ ਭਾਈ ਸੀ. ਇਸ ਦਾ ਦੇਹਾਂਤ ਸਨ ੧੬੫੦ ਵਿੱਚ ਹੋਇਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits