Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jampur(i). ਜਮਾਂ ਦੀ ਪੁਰੀ, ਜਮਾਂ ਦਾ ਦੇਸ਼, ਧਰਮਰਾਜ ਦੇ ਦਰਬਾਰ, ਅਗਲੇ ਜਹਾਨ) । city of death, court of the king of death, next world.
ਉਦਾਹਰਨ:
ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ ॥ (ਜਮਾਂ ਦੀ ਪੁਰੀ ਵਿਚ). Raga Sireeraag 3, 57, 3:3 (P: 36).
ਉਦਾਹਰਨ:
ਜਨਮ ਮਰਣੁ ਨਿਵਾਰੀਐ ਦੁਖੁ ਨ ਜਮਪੁਰਿ ਹੋਇ ॥ (ਭਾਵ ਧਰਮਰਾਜ ਦੇ ਦਰਬਾਰ ਵਿਚ). Raga Aaasaa 5, 136, 3:1 (P: 426).
ਉਦਾਹਰਨ:
ਜਮਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥ (ਅਗਲੇ ਜਹਾਨ). Raga Aaasaa 3, Asatpadee 29, 6:2 (P: 426).

.

© SriGranth.org, a Sri Guru Granth Sahib resource, all rights reserved.
See Acknowledgements & Credits