Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jamkālai. ਕਾਲ ਦਾ ਕਰਤਾ ਜਮ, ਮੌਤ ਦਾ ਦੂਤ। courier of death. ਉਦਾਹਰਨ: ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥ Raga Vadhans 4, Vaar 7ਸ, 3, 1:3 (P: 588).
|
|