Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japaᴺth(i). ਨਾਹਰੇ ਲਾਉਂਦੇ। proclaim, shout. ਉਦਾਹਰਨ: ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈ ਕਾਰ ਜਪੰਥਿ ਨਰਾ ॥ Sava-eeay of Guru Amardas, 1:6 (P: 1392).
|
Mahan Kosh Encyclopedia |
(ਜਪੰਥ, ਜਪੰਥਾ) जपन्सन्. ਜਪੰਦਾ. ਜਪ ਕਰਦਾ. “ਦਿਨੁ ਰੈਨਿ ਜਪੰਥਾ.” (ਵਾਰ ਮਾਰੂ ੨ ਮਃ ੫) 2. ਜਪੰਤਿ. ਜਪਦੇ ਹਨ. “ਜੈ ਜੈਕਾਰ ਜਪੰਥਿ ਨਰਾ.” (ਸਵੈਯੇ ਮਃ ੩ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|