Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jape. 1. ਜਾਪ ਕਰੇ। 2. ਜਪ ਕੇ, ਸਿਮਰ ਕੇ। 3. ਜਪਣ ਲਈ। 1. repeats, chants. 2. meditating, contemplating. 3. for meditation.
ਉਦਾਹਰਨਾ:
1. ਹਰਿ ਹਰਿ ਨਾਮੁ ਜਪੇ ਆਰਾਧੇ ਵਿਚ ਅਗਨੀ ਹਰਿ ਜਪਿ ਜੀਵਿਆ ॥ Raga Sireeraag 4, Pahray, 3, 1:6 (P: 76).
2. ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥ Raga Aaasaa 5, Chhant, 5, 1:2 (P: 455).
ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥ Raga Kaanrhaa 4, 8, 1:1 (P: 1297).
3. ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ Raga Soohee 5, Chhant 7, 1:1 (P: 781).

SGGS Gurmukhi-English Dictionary
[var.] From Japaī
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits