Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Japne. ਜਪ ਕਰਨਾ। recite, chant, contemplate. ਉਦਾਹਰਨ: ਨਾਨਕ ਜਿਸ ਪ੍ਰਸਾਦਿ ਐਸਾ ਪ੍ਰਭੁ ਜਪਨੇ ॥ (ਜਪ ਕਰਨਾ). Raga Gaurhee 5, Sukhmanee 18, 5:10 (P: 287).
|
Mahan Kosh Encyclopedia |
ਦੇਖੋ- ਜਪਨੀਯ. “ਹਰਿ ਕਾ ਜਾਪੁ ਜਪਹੁ ਜਪੁ ਜਪਨੇ.” (ਮਾਰੂ ਸੋਲਹੇ ਮਃ ੫) ਹਰਿਨਾਮ ਦਾ ਜਾਪ ਜਪੋ, ਜੋ ਜਪਨੀਯ ਜਪ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|