Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janme. 1. ਜੰਮੇ/ਜਨਮ ਧਾਰਣ ਕੀਤਾ, ਜਨਮ ਲਿਆ। 2. ਜਨਮ ਤੇ, ਜੰਮਣ ਸਮੇਂ। 1. when born, in birth. 2. at the time of birth. ਉਦਾਹਰਨਾ: 1. ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਕਜ ਬਿਗੋਈ ॥ Raga Gaurhee, Kabir, 41, 1:2 (P: 331). 2. ਜਨਮੇ ਕਉ ਵਾਜਹਿ ਵਾਧਾਏ ॥ Raga Maaroo 1, Solhaa 12, 7:1 (P: 1032).
|
|