Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṇeḏī. ਜਣਨ ਵਾਲੀ, ਜਨਮ ਦੇਣ ਵਾਲੀ। who gives birth. ਉਦਾਹਰਨ: ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥ Raga Sireeraag 3, 38, 3:2 (P: 28).
|
Mahan Kosh Encyclopedia |
(ਜਣੇਦਾ) ਜਨਨ ਕਰੇਂਦਾ, ਕਰੇਂਦੀ. ਦੇਖੋ- ਜਣਨਾ. “ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ.” (ਆਸਾ ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|