Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jajmāle. ਕੋਹੜੀ। lepers.
ਉਦਾਹਰਨ:
ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥ Raga Gaurhee 4, Vaar 10ਸ, 4, 1:2 (P: 304).

Mahan Kosh Encyclopedia

(ਜਜਮਾਲਾ, ਜਜਮਾਲਿਆ) ਵਿ. ਜੁਜ਼ਾਮਵਾਲਾ [جُذام‌والہ]. ਕੁਸ਼੍ਠ ਰੋਗ ਵਾਲਾ. ਕੋੜ੍ਹੀ। 2. ਭਾਵ- ਵਿਸ਼ਈ ਪਾਂਮਰ, ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. “ਚੁਣਿ ਵਖਿ ਕਢੇ ਜਜਮਾਲਿਆ.” (ਵਾਰ ਆਸਾ) “ਸਚੈ ਵਖਿ ਕਢੇ ਜਜਮਾਲੇ.” (ਮਃ ੪ ਵਾਰ ਗਉ ੧) 3. ਜਜ਼ਮ ਵਾਲਾ. ਪੱਕੇ ਇਰਾਦੇ ਵਾਲਾ. ਦੇਖੋ- ਜਜਮ 3. “ਨਿਤ ਮਾਇਆ ਨੋ ਫਿਰੈ ਜਜਮਾਲਿਆ.” (ਮਃ ੪ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits