Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jagotā. ਉਨ ਦਾ ਰਸਾ ਜੋ ਜੋਗੀ ਲੱਕ ਨਾਲ ਬੰਨਦੇ ਹਨ। the rope which the Yogis tie on their waist.
ਉਦਾਹਰਨ:
ਸਹਜ ਜਗੋਟਾ ਬੰਧਨ ਤੇ ਛੂਟਾ ॥ Raga Raamkalee 1, 11, 4:1 (P: 879).

English Translation
n.m. lioncloth of plaited hair or woollen cord worn by some mendicant orders.

Mahan Kosh Encyclopedia

ਨਾਮ/n. ਉਂਨ ਦੀਆਂ ਰੱਸੀਆਂ ਦਾ ਗੁੰਦਕੇ ਬਣਾਇਆ ਹੋਇਆ ਰੱਸਾ, ਜੋ ਫ਼ਕ਼ੀਰ ਕਮਰ ਨੂੰ ਲਪੇਟਦੇ ਹਨ. “ਸਹਜ ਜਗੋਟਾ ਬੰਧਨ ਤੇ ਛੂਟਾ.” (ਰਾਮ ਮਃ ੧) 2. ਜੰਘਓਟਾ. ਜਾਂਘੀਆ. ਦੇਖੋ- ਜਾਗੋਟੀ। 3. ਜਗਾਉਣ ਲਈ ਦਿੱਤਾ ਹੋਕਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits