Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jag. 1. ਜਗਤ, ਦੁਨੀਆਂ, ਸੰਸਾਰ। 2. ਯਗ, ਭੰਡਾਰਾ। 3. ਲੋਕ, ਲੋਕਾਈ। 4. ਯਕਸ਼, ਦੇਵਤਿਆਂ ਦੀ ਇਕ ਜਾਤੀ (ਇਹ ਅਰਥ ਕੇਵਲ 'ਮਹਾਨਕੋਸ਼' ਦੇ ਹਨ, ਬਾਕੀ ਸਭ ਇਥੇ ਵੀ ਅਰਥ 'ਯਗ' ਹੀ ਕਰਦੇ ਹਨ)। world, universe. 2. sacred feast. 2. people, masses. 4. semigods.
ਉਦਾਹਰਨਾ:
1. ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥ Raga Sireeraag 4, 71, 4:4 (P: 42).
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥ Raga Goojree 5, Vaar 1, Salok, 5, 1:5 (P: 517).
2. ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥ Raga Maajh 1, Vaar 26, Salok, 1, 1:22 (P: 150).
ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥ Raga Bihaagarhaa 5, Chhant 6, 4:1 (P: 546).
3. ਬਿਖੁ ਕਾ ਮਾਤਾ ਜਗ ਸਿਉ ਲੂਝੈ ॥ Raga Aaasaa 1, Asatpadee 5, 6:3 (P: 414).
4. ਕੋਟਿ ਜਗ ਜਾ ਕੈ ਦਰਬਾਰ ॥ Raga Bhairo, Kabir, Asatpadee 2, 6:1 (P: 1163).
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮਪਦੁ ਪ੍ਯ੍ਯਾਇਯਉ ॥ Sava-eeay of Guru Ramdas, Bal, 1:7 (P: 1405).

SGGS Gurmukhi-English Dictionary
[P. n.] World
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. जगत्. ਨਾਮ/n. ਸੰਸਾਰ. ਦੁਨੀਆ. “ਜਗ ਸਿਉ ਝੂਠ ਪ੍ਰੀਤਿ ਮਨ ਬੇਧਿਆ.” (ਸੋਰ ਮਃ ੧) 2. ਜਨਸਮੁਦਾਯ. ਲੋਕ। 3. ਯਗ੍ਯ (यज्ञ). ਯਾਗ. “ਜਗ ਇਸਨਾਨ ਤਾਪ ਥਾਨ ਖੰਡੇ.” (ਧਨਾ ਮਃ ੫) “ਗੈਡਾ ਮਾਰਿ ਹੋਮ ਜਗ ਕੀਏ.” (ਮਃ ੧ ਵਾਰ ਮਲਾ) 4. ਯਕ੍ਸ਼. “ਕੋਟਿ ਜਗ ਜਾਕੈ ਦਰਬਾਰ.” (ਭੈਰ ਅ: ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits