Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ja-i-ā. 1. ਜੈ, ਜੈਜੈਕਾਰ। 2. ਜੇਤੂ, ਫਤਹਿਮੰਦ। 3. ਜਨਮਿਆ, ਪੈਦਾ ਹੋਇਆ ਭਾਵ ਜਨਮ, ਜੀਵਨ। 1. acclaim, proclaim. 2. victorious. 3. gave birth viz., life.
ਉਦਾਹਰਨਾ:
1. ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕੁ ਉਚਰੈ ਹਰਿ ਕੀ ਜਇਆ ॥ Raga Bilaaval 5, 124, 2:2 (P: 829).
2. ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥ (ਫਤਹਿਮੰਦ). Raga Raamkalee 5, 55, 4:1 (P: 900).
3. ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ ॥ Raga Raamkalee 1, Asatpadee 7, 3:2 (P: 906).

Mahan Kosh Encyclopedia

ਨਾਮ/n. ਜੈਕਾਰ. “ਨਾਨਕ ਉਚਰੈ ਹਰਿ ਕੀ ਜਇਆ.” (ਬਿਲਾ ਮਃ ੫) ਨਾਨਕ ਉਚਰੈ ਵਾਹਗੁਰੂ ਜੀ ਕੀ ਫ਼ਤ਼ਹ। 2. ਵਿ. ਪੈਦਾ ਹੋਇਆ. ਜਨਮਿਆ. ਜਾਤ. “ਸਾਧਸੰਗਤਿ ਬਿਨੁ ਬਾਦ ਜਇਆ.” (ਰਾਮ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits