Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖohrā. ਲੜਕਾ; ਸੇਵਕ, ਬਾਲਕਾ.
ਉਦਾਹਰਨ:
ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ (ਭਾਵ ਸੇਵਕ ਬਾਲਕੇ). Raga Bilaaval 5, 44, 1:1 (P: 811).
ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥ Raga Kaanrhaa 4, Asatpadee 3, 2:2 (P: 1309).

SGGS Gurmukhi-English Dictionary
[L. n.] Boy
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਛੋਹਰ, ਛੋਹਰਿ, ਛੋਹਰੀ) ਨਾਮ/n. ਸ਼ਾਵਕ. ਛੋਕਰਾ. ਲੜਕਾ. ਛੋਕਰੀ. ਬਾਲਕੀ. “ਸੰਤਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ.” (ਬਿਲਾ ਮਃ ੫) “ਛਡਾ, ਛੋਹਰੇ ਦਾਸ ਤੁਮਾਰੇ.” (ਬਾਵਨ) “ਘਰ ਵਰੁ ਸਹਜੁ ਨ ਜਾਣੈ ਛੋਹਰਿ.” (ਮਾਰੂ ਸੋਲਹੇ ਮਃ ੧) ਭਾਵ- ਅਗ੍ਯਾਨਦਸ਼ਾ ਵਾਲੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits