Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖevā. ਛੱਟਾਂ. ਉਦਾਹਰਨ: ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ Raga Soohee 4, 15, 3:1 (P: 736).
|
Mahan Kosh Encyclopedia |
ਨਾਮ/n. ਜੁਦਾ ਕਰਨ ਦਾ ਚਿੰਨ੍ਹ. ਉਹ ਨਿਸ਼ਾਨ, ਜੋ ਪਦਛੇਦ ਕਰਨ ਲਈ ਵਰਤੀਦਾ ਹੈ। 2. ਵਿ. ਛੇਵਾਂ. ਸ਼ਸ਼੍ਠ. ਛਠਾ. “ਪੰਜ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ, ਕੋਈ ਛੇਵਾ ਕਰਿਉ ਜਿ ਕਿਛੁ ਕੀਤਾ ਹੋਵੈ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|