Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖūtan. ਛੁਟਕਾਰਾ, ਮੁਕਤੀ, ਬੰਧ ਖਲਾਸੀ.
ਉਦਾਹਰਨ:
ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ Raga Gaurhee, Kabir, 41, 3:1 (P: 331).
ਛੂਟਨ ਬਿਧਿ ਸੁਨੀ ਹਾਂ ॥ (ਮੁਕਤੀ ਦਾ ਸਾਧਨ ਸੁਣੀਦਾ ਹੈ). Raga Aaasaa 5, 159, 1:4 (P: 409).

Mahan Kosh Encyclopedia

(ਛੂਟਨਾ) ਕ੍ਰਿ. ਮੁਕਤ ਹੋਣਾ. ਰਹਾ ਹੋਣਾ. ਬੰਧਨ ਰਹਿਤ ਹੋਣਾ. “ਫਾਸਨ ਕੀ ਬਿਧਿ ਸਭੁਕੋਊ ਜਾਨੈ, ਛੂਟਨ ਕੀ ਇਕੁ ਕੋਈ.” (ਗਉ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits