Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖūta-u. 1. ਛੁਟਕਾਰਾ ਪਾਵਾਂ। 2. ਵਿਛੜਾ, ਵੱਖ ਹੋ ਜਾਵਾਂ। ਉਦਾਹਰਨਾ: 1. ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥ Raga Dhanaasaree, Naamdev, 2, 3:1 (P: 693). 2. ਜਉ ਛੂਟਉ ਤਉ ਜਾਇ ਪਇਆਲ ॥ Raga Raamkalee 5, 51, 4:1 (P: 899).
|
|