Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖūcẖẖī. ਥੋਥੀ, ਅੰਦਰੋਂ ਕੋਰੀ. ਉਦਾਹਰਨ: ਛਾਇਆ ਛੂਛੀ ਜਗਤੁ ਭੁਲਾਨਾ ॥ Raga Raamkalee 1, Oankaar, 24:5 (P: 932).
|
English Translation |
(1) adj.f. empty, unfilled or partly filled (vessel); vain (person), hollow, mean. (2) n.f.holein the stock of amuzzle loading gun for keeping its ramrod in; see ਠੂਠੀ1.
|
Mahan Kosh Encyclopedia |
ਵਿ. ਊਣੀ. ਖ਼ਾਲੀ, ਜੋ ਭਰਨ ਵਿੱਚ ਨਹੀਂ ਆਉਂਦੀ. “ਛਾਇਆ ਛੂਛੀ ਜਗਤੁ ਭੁਲਾਨਾ.” (ਓਅੰਕਾਰ) 2. ਓਛੀ. ਤੁੱਛ। 3. ਨਾਮ/n. ਛੋਟੀ ਕਟੋਰੀ, ਜਿਸ ਵਿੱਚ ਚੰਦਨ ਕੇਸਰ ਆਦਿ ਘਸੇ ਹੋਏ ਪਦਾਰਥ ਰੱਖੀਦੇ ਹਨ। 4. ਠੂਠੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|