Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖutai. 1. ਮੁਕਤ ਹੋਵੇ, ਛੁਟਕਾਰਾ ਹੋ ਜਾਏ। 2. ਖਤਮ ਹੋ ਜਾਵੇ, ਮੁਕ ਜਾਵੇ। 3. ਛੁਟ ਜਾਏ, ਤਿਆਗੀ ਜਾਵੇ। 4. ਰਹਿ ਜਾਂਦਾ ਹੈ, ਹੋਰ ਵੇਖੋ 'ਛੁਟੇ'।
ਉਦਾਹਰਨਾ:
1. ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥ (ਮੁਕਤ ਹੋਈਦਾ/ਛੁਟਕਾਰਾ ਪਾਈਦਾ ਹੈ). Raga Maajh 3, Asatpadee 5, 3:2 (P: 112).
2. ਮਨ ਕਾਮਨਾ ਤੀਰਥ ਦੇਹ ਛੁਟੇ ॥ Raga Gaurhee 5, Sukhmanee 3, 3:1 (P: 265).
3. ਤਜਿ ਅਭਿਮਾਨੁ ਛੁਟੈ ਤੇਰੀ ਬਾਕੀ ॥ Raga Gaurhee 5, Baavan Akhree, 44:2 (P: 259).
4. ਸੰਤ ਕਾ ਦੋਖੀ ਛੁਟੈ ਇਕੇਲਾ ॥ Raga Gaurhee 5, Sukhmanee 13, 6:5 (P: 280).

.

© SriGranth.org, a Sri Guru Granth Sahib resource, all rights reserved.
See Acknowledgements & Credits