Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖīn(i). ਖੋਹ ਕੇ ਲੈ ਜਾਣਾ. ਉਦਾਹਰਨ: ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥ Raga Maaroo 1, Asatpadee 8, 6:1 (P: 1014).
|
Mahan Kosh Encyclopedia |
ਕ੍ਰਿ.ਵਿ. ਛੀਨ (ਖਸੋਟ) ਕੇ. ਖੋਹਕੇ. “ਪਰਧਨ ਛੀਨਿ ਅਗਿਆਨ ਹਰਿਓ ਹੈ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|