Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖiᴺjẖ. 1. ਮਲ ਅਖਾੜਾ, ਘੋਲ/ਕੁਸ਼ਤੀ ਦਾ ਨਾਇਕ/ਸਿਰਮੌਰ ਬਣਕੇ। 2. ਕੁਸ਼ਤੀਆਂ ਵੇਖਣ ਲਈ ਇਕੱਠੀ ਹੋਈ ਲੋਕਾਈ। 3. ਮਲਯੁੱਧ, ਘੋਲ ਦਾ ਉਤਸਵ।
ਉਦਾਹਰਨਾ:
1. ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥ Raga Sireeraag 5, Asatpadee 29, 21:3 (P: 74).
2. ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥ Raga Sireeraag 5, Asatpadee 29, 17:3 (P: 74).
3. ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ Raga Malaar 1, Vaar 4:1 (P: 1280).

SGGS Gurmukhi-English Dictionary
[P. n.] Wresting arena
SGGS Gurmukhi-English Data provided by Harjinder Singh Gill, Santa Monica, CA, USA.

English Translation
n.f. wrestling tournament.

Mahan Kosh Encyclopedia

ਨਾਮ/n. ਮੱਲਅਖਾੜਾ. “ਹਉ ਬਾਹੁੜਿ ਛਿੰਝ ਨ ਨਚਊ.” (ਸ੍ਰੀ ਮਃ ੫ ਪੈਪਾਇ) 2. ਮੱਲਯੁੱਧ. ਘੋਲ. ਕੁਸ਼ਤੀ। 3. ਮੱਲਯੁੱਧ ਵੇਖਣ ਲਈ ਜੁੜੇ ਹੋਏ ਲੋਕਾਂ ਦਾ ਸਮੁਦਾਯ. “ਸਭ ਹੋਈ ਛਿੰਝ ਇਕਠੀਆ.” (ਸ੍ਰੀ ਮਃ ੫ ਪੈਪਾਇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits