Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖārā. ਸੁਆਹ, ਖੇਹ. ਉਦਾਹਰਨ: ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥ Raga Maajh 1, Vaar 7:7 (P: 141).
|
SGGS Gurmukhi-English Dictionary |
[Var.] From Chāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਛਾਰ 6. “ਹਉ ਚਰਨਕਮਲ ਪਗ ਛਾਰਾ.” (ਸੂਹੀ ਛੰਤ ਮਃ ੫) 2. ਸੰ. ਸ਼ਾਰਾ. ਇੱਕ ਕਾਉਂ ਦੀ ਜਾਤਿ. “ਇੱਲ ਮਲਾਲੀ ਗਿੱਦੜ ਛਾਰਾ.” (ਭਾਗੁ) ਚੀਲ੍ਹ, ਸ਼੍ਯਾਮਾ ਚਿੜੀ, ਗਿੱਦੜ ਅਤੇ ਕਾਉਂ. ਵਹਿਮੀ ਲੋਕ ਇਨ੍ਹਾਂ ਦੀ ਬੋਲੀ ਅਥਵਾ- ਦਰਸ਼ਨ ਤੋਂ ਸ਼ੁਭ ਅਸ਼ੁਭ ਫਲ ਮੰਨਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|