Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖār. ਸੁਆਹ. ਉਦਾਹਰਨ: ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥ Raga Aaasaa 1, Vaar 4, Salok, 1, 2:7 (P: 465).
|
SGGS Gurmukhi-English Dictionary |
[n.] (from Sk. Kshāra) ashes, dust
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਖਾਰ2 alkali; and ਸੁਆਹ ash.
|
Mahan Kosh Encyclopedia |
(ਛਾਰੁ) ਨਾਮ/n. ਕ੍ਸ਼ਾਰ. ਖਾਰਾ ਪਦਾਰਥ। 2. ਨਮਕ. ਲੂਣ। 3. ਸੁਹਾਗਾ। 4. ਸੱਜੀ। 5. ਭਸਮ. ਸੁਆਹ. “ਸਿਰਿ ਭੀ ਫਿਰਿ ਪਾਵੈ ਛਾਰੁ.” (ਮਃ ੪ ਵਾਰ ਕਾਨ) 6. ਰਜ. ਧੂਲਿ (ਧੂੜ). “ਛਛਾ! ਛਾਰੁ ਹੋਤ ਤੇਰੇ ਸੰਤਾ.” (ਬਾਵਨ) 7. ਛਾਲ. ਟਪੂਸੀ. “ਮਾਰ ਛਾਰ ਗਾ ਅਗਨਿ ਮਝਾਰਾ.” (ਨਾਪ੍ਰ) 8. ਛਾਇਆ. “ਉਲਟਤ ਜਾਤ ਬਿਰਖ ਕੀ ਛਾਰਹੁ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|