Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖāp. ਮੁਹਰ.
ਉਦਾਹਰਨ:
ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥ (ਭਾਵ ਮੁਆਫੀ ਦੀ ਮੋਹਰ). Raga Aaasaa 5, Asatpadee 1, 5:2 (P: 430).

SGGS Gurmukhi-English Dictionary
[P. n.] Stamp, seal
SGGS Gurmukhi-English Data provided by Harjinder Singh Gill, Santa Monica, CA, USA.

English Translation
n.f. finger ring; imprint, impression, seal, mark, brand, print, edition.

Mahan Kosh Encyclopedia

ਨਾਮ/n. ਮੁਹਰ ਦਾ ਚਿੰਨ੍ਹ. ਮੁਦ੍ਰਾ. “ਸਤਿਗੁਰਿ ਕਰਿਦੀਨੀ ਧੁਰ ਕੀ ਛਾਪ.” (ਆਸਾ ਅ: ਮਃ ੫) 2. ਉਹ ਅੰਗੂਠੀ, ਜਿਸ ਦੇ ਥੇਵੇ ਉੱਤੇ ਅੱਖਰ ਖੁਦੇ ਹੋਏ ਹੋਣ। 3. ਚਿੰਨ੍ਹ. ਨਿਸ਼ਾਨ। 4. ਕਵੀ ਦਾ ਸੰਕੇਤ ਕੀਤਾ ਨਾਉਂ. Nom de plume. ਤਖ਼ੱਲੁਸ. ਜੈਸੇ- ਭਾਈ ਨੰਦਲਾਲ ਜੀ ਦੀ ਛਾਪ “ਗੋਯਾ” ਹੈ। 5. ਵਪਾਰੀ ਦਾ ਸੰਕੇਤ ਕੀਤਾ ਚਿੰਨ੍ਹ. Trade mark.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits