Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖān(i). ਛਪਰੀ, ਛੰਨ, ਫੂਸ ਦਾ ਛੱਪਰ. ਉਦਾਹਰਨ: ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥ Raga Gaurhee, Kabir, Asatpadee 43, 1:2 (P: 332).
|
Mahan Kosh Encyclopedia |
ਨਾਮ/n. ਛੰਨ. ਫੂਸ ਦਾ ਛੱਪਰ. ਫੂਸ ਨਾਲ ਛੰਨ (ਢਕਿਆ) ਮਕਾਨ. “ਤ੍ਰਿਸਨਾ ਛਾਨਿ ਪਰੀ ਧਰ ਊਪਰਿ.” (ਗਉ ਕਬੀਰ) “ਕਾਪਹਿ ਛਾਨਿ ਛਵਾਈ ਹੋ?” (ਸੋਰ ਨਾਮਦੇਵ) 2. ਕ੍ਰਿ.ਵਿ. ਛਾਣਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|