Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖād(i). 1. ਛਡ/ਤਿਆਗ (ਕਿਰਿਆ ਦਾ 'ਅਮਰ' ਰੂਪ)। 2. ਛਡ ਕੇ (ਪਿਛੇ), ਛੋੜ ਕੇ। 3. ਤੋਂ ਬਿੰਨਾਂ, (ਇਸ ਨੂੰ) ਛੱਡ ਕੇ।
ਉਦਾਹਰਨਾ:
1. ਛਾਡਿ ਸਿਆਨਪ ਬਹੁ ਚਤੁਰਾਸੀ ॥ Raga Gaurhee 5, 122, 1:1 (P: 190).
2. ਜੋਨਿ ਛਾਡਿ ਜਉ ਜਗ ਮਹਿ ਆਇਓ ॥ (ਛੱਡ ਕੇ). Raga Gaurhee, Kabir, 62, 1:1 (P: 337).
ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ ॥ Raga Gaurhee 5, Baavan Akhree, 19:6 (P: 254).
3. ਛਾਡਿ ਕੁਚਰਚਾ ਆਨ ਨ ਜਾਨਹਿ ॥ Raga Gaurhee, Kabir, 44, 4:1 (P: 332).

Mahan Kosh Encyclopedia

ਛੱਡਕੇ. ਤ੍ਯਾਗਕੇ. “ਛਾਡਿ ਸਿਆਨਪ ਬਹੁ ਚਤੁਰਾਈ.” (ਬਾਵਨ) 2. ਛੱਡਣਾ ਕ੍ਰਿਯਾ ਦਾ ਅਮਰ. ਛੱਡ. ਤ੍ਯਾਗ. “ਛਾਡਿ ਮਨ ਹਰਿਬਿਮੁਖਨ ਕੋ ਸੰਗੁ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits