Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖalai. 1. ਛਲਿਆ ਜਾ ਸਕਦਾ, ਧੋਖੇ ਵਿਚ ਲਿਆਂਦਾ ਜਾ ਸਕਦਾ। 2. ਛਲ ਰੂਪ ਭਾਵ ਬਿਨਸਨਹਾਰ, ਵਿਨਾਸ਼ ਹੋਣ ਵਾਲੇ।
ਉਦਾਹਰਨਾ:
1. ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ Raga Sireeraag 1, 33, 1:1 (P: 25).
ਹਰਿ ਸੰਗਿ ਰਾਤੇ ਮਾਇਆ ਨਹੀ ਛਲੈ ॥ (ਛਲਦੀ, ਧੋਖਾ ਦੇਂਦੀ). Raga Gaurhee 5, 109, 1:2 (P: 201).
2. ਇਸਟ ਮੀਤ ਜਾਣੁ ਸਭ ਛਲੈ ॥ Raga Raamkalee 5, 22, 1:3 (P: 889).

.

© SriGranth.org, a Sri Guru Granth Sahib resource, all rights reserved.
See Acknowledgements & Credits