Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖal(u). ਕਪਟ, ਧੋਖਾ. ਉਦਾਹਰਨ: ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥ Raga Sireeraag 4, Vaar 8:2 (P: 85). ਮਾਈ ਮਾਇਆ ਛਲੁ ॥ Raga Todee 5, 26, 1:1 (P: 717).
|
|