Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖal. 1. ਕਪਟ, ਧੋਖਾ। 2. ਛਲਵਾਨ, ਛਲੀ।
ਉਦਾਹਰਨਾ:
1. ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥ Raga Gaurhee 5, Baavan Akhree, 33:2 (P: 257).
2. ਛਲ ਬਪੁਰੀ ਇਹ ਕਉਲਾ ਡਰਪੈ ਅੰਤਿ ਡਰਪੈ ਧਰਮ ਰਾਇਆ ॥ Raga Maaroo 5, 1, 3:2 (P: 999).

SGGS Gurmukhi-English Dictionary
[Sk. n.] Deceit, fraud
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਅਸਲੀਅਤ ਨੂੰ ਲੁਕੋਕੇ ਕਪਟ ਨਾਲ ਹੋਰ ਬਾਤ ਅਥਵਾ- ਵਸਤੁ ਨੂੰ ਪ੍ਰਗਟ ਕਰਨਾ। 2. ਧੋਖਾ. ਫ਼ਰੇਬ। 3. ਨ੍ਯਾਯਮਤ ਅਨੁਸਾਰ ਕਿਸੇ ਦੇ ਕਹੇ ਹੋਏ ਵਾਕ ਨੂੰ ਤਰਕ ਅਥਵਾ- ਹਾਸੀ ਨਾਲ ਉਲਟੇ ਅਰਥ ਵਿੱਚ ਲਾਉਣਾ, ਜਿਵੇਂ- ਕੋਈ ਕਹੇ ਕਿ- ਸਾਡੀ ਸਭਾ ਵਿੱਚ ਦੋ ਸ਼ਰੀਰ ਹੋਰ ਆਉਣ ਵਾਲੇ ਹਨ- ਇਸ ਦੇ ਉੱਤਰ ਵਿੱਚ ਕੋਈ ਆਖੇ ਕਿ ਸ਼ਰੀਰ ਤਾਂ ਇੱਕ ਹੀ ਆਫ਼ਤ ਲਿਆ ਦੇਵੇਗਾ, ਜੇ ਦੋ ਆਗਏ ਤਦ ਭਾਰੀ ਦੁਰਗਤਿ ਹੋਊ। 4. ਪਲਮ. Gangrene. ਘਾਉ ਦਾ ਸੜਜਾਣਾ. “ਘਾਵ ਸੁਗਮ ਲਾਗੇ ਹੁਇ ਜੀਵਨ, ਛਲ ਤੇ ਬਚੈ ਨ ਪ੍ਰਾਨ ਨਸਾਇ.” (ਗੁਪ੍ਰਸੂ) 5. ਵਿ. ਛਲਵਾਨ. ਛਲੀ. “ਛਲ ਬਪੁਰੀ ਇਹ ਕਉਲਾ ਡਰਪੈ.” (ਮਾਰੂ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits