Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖabīlī.. ਉਦਾਹਰਨ: ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥ (ਹੇ ਸੁੰਦਰੀ). Raga Raamkalee 5, Vaar 6, Salok, 5, 1:2 (P: 959).
|
English Translation |
adj.f. splendid, elegant, beautiful, graceful.
|
Mahan Kosh Encyclopedia |
(ਛਬੀਲਾ) ਵਿ. ਛਵਿ ਵਾਲਾ (ਵਾਲੀ). ਸੁੰਦਰ-ਸੁੰਦਰੀ. “ਪਿਰੁ ਛੈਲ ਛਬੀਲਾ ਛਡਿ ਗਵਾਇਓ.” (ਵਾਰ ਰਾਮ ੨ ਮਃ ੫) “ਸੁੰਦਰ ਬਚਨ ਤੁਮ ਸੁਣਹੁ ਛਬੀਲੀ!” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|