Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖab(i). ਰਾਤ ਨੂੰ (ਮਹਾਨਕੋਸ਼), ਰੋਅਬਦਾਬ, ਦਬਦਬਾ (ਸ਼ਬਦਾਰਥ).
ਉਦਾਹਰਨ:
ਪਾਹਰੂਅਰਾ ਛਬਿ ਚੋਰੁ ਨ ਲਾਗੈ ॥ Raga Aaasaa 1, 20, 4:2 (P: 355).

SGGS Gurmukhi-English Dictionary
[p. n.] (from Sk. Chavi) Beauty, splendour
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਛਵਿ. ਨਾਮ/n. ਸ਼ੋਭਾ. ਸੁੰਦਰਤਾ। 2. ਪ੍ਰਭਾ. ਚਮਕ। 3. ਦੇਖੋ- ਮਧੁਭਾਰ। 4. ਡਿੰਗ. ਤੁਚਾ. ਖਲੜੀ। 5. ਕ੍ਰਿ.ਵਿ. ਸ਼ਬ (ਰਾਤ) ਨੂੰ. ਰਾਤ ਵੇਲੇ. “ਪਹਰੂਅਰਾ ਛਬਿ ਚੋਰੁ ਨ ਲਾਗੈ.” (ਆਸਾ ਮਃ ੧) ਪਹਰਾ ਰੱਖਣ ਵਾਲੇ ਨੂੰ ਰਾਤੀਂ ਚੋਰ ਨਹੀਂ ਲਗਦਾ.{923}

Footnotes:
{923} ਮਨ ਉੱਪਰ ਚੌਕਸੀ ਰੱਖਣ ਵਾਲੇ ਨੂੰ ਇਸਤ੍ਰੀ ਆਦਿਕ ਦੀ ਛਬਿ (ਸ਼ੋਭਾ) ਦਾ ਚੋਰ ਨਹੀਂ ਲਗਦਾ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits