Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖaṯarpaṯ(i). ਛੱਤਰਧਾਰੀ ਅਰਥਾਤ ਪ੍ਰਤਾਪੀ.
ਉਦਾਹਰਨ:
ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥ Raga Gaurhee, Kabir, 13, 2:2 (P: 326).
ਉਦਾਹਰਨ:
ਛਛਾ ਇਹੈ ਛਤ੍ਰਪਤਿ ਪਾਸਾ ॥ (ਭਾਵ ਬਾਦਸ਼ਾਹ ਹਰੀ). Raga Gaurhee, Kabir, Baavan Akhree, 13:1 (P: 340).
ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥ (ਪ੍ਰਤਾਪੀ ਰਾਜਾ). Raga Aaasaa 5, 121, 1:2 (P: 401).

Mahan Kosh Encyclopedia

ਨਾਮ/n. ਛਤ੍ਰ ਦਾ ਸ੍ਵਾਮੀ ਰਾਜਾ। 2. ਵਿ. ਛਤ੍ਰ ਰੱਖਣ ਵਾਲਾ. ਛਤ੍ਰਧਾਰੀ. “ਪੰਡਿਤ, ਸੂਰ, ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰੁ ਨ ਕੋਇ.” (ਬਿਲਾ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits