Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖaj(i). ਛਜੀਂ ਭਾਵ ਝੜੀ ਲਾ ਕੇ (ਮੁਹਾਵਰੇ ਵਿਚ). ਉਦਾਹਰਨ: ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥ Sava-eeay of Guru Angad Dev, 1:3 (P: 1391).
|
Mahan Kosh Encyclopedia |
ਸਿੰਧੀ. ਛਛਿ. ਨਾਮ/n. ਪ੍ਰਵਾਹ. ਹੜ੍ਹ. “ਅਮਿਉ ਵੁਠਉ ਛਜਿ.” (ਸਵੈਯੇ ਮਃ ੨ ਕੇ) 2. ਕ੍ਰਿ.ਵਿ. ਸਜਕੇ. ਛਬਿ ਸਹਿਤ ਹੋਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|