Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chaᴺḏarā-i-ṇ(u). ਚੰਦ ਵਰਗੀ ਰੋਸ਼ਨੀ, ਰੋਸ਼ਨੀ ਦੀ ਲਿਸ਼ਕ.
ਉਦਾਹਰਨ:
ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥ Raga Aaasaa 5, Chhant 11, 2:1 (P: 460).

Mahan Kosh Encyclopedia

ਵਿ. ਚੰਦ੍ਰਿਕਾ (ਚਾਂਦਨੀ) ਸਹਿਤ। 2. ਚੰਦ੍ਰਮਾ ਨਾਲ ਸੰਬੰਧਿਤ। 3. ਨਾਮ/n. ਪ੍ਰਕਾਸ਼. ਚਮਤਕਾਰ. “ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ.” (ਆਸਾ ਛੰਤ ਮਃ ੫) ਇਸ ਥਾਂ ਸ਼ਿਕਾਰੀ ਦੇ ਕੀਤੇ ਪ੍ਰਕਾਸ਼ ਦਾ ਜ਼ਿਕਰ ਹੈ, ਜਿਸ ਨੂੰ ਵੇਖਕੇ ਮ੍ਰਿਗ ਹੈਰਾਨ ਹੋਇਆ ਨੇੜੇ ਆ ਜਾਂਦਾ ਹੈ. ਸੰਸਾਰ ਦੇ ਮਾਇਕ ਚਮਤਕਾਰੇ ਚੰਦ੍ਰਾਇਣੁ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits