Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chaᴺḏo-ā. ਸਾਇਬਾਨ ਜਿਸ ਵਿਚਕਾਰ 'ਚੰਦ' ਲਗਾ ਹੋਵੇ.
ਉਦਾਹਰਨ:
ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥ Raga Raamkalee 5, 7, 2:1 (P: 884).
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥ (ਭਾਵ ਪੂਰਨ ਸ਼ਾਂਤੀ ਵਾਲਾ ਆਲਾ ਦੁਆਲਾ ਬਣਾਇਆ). Sava-eeay of Guru Arjan Dev, Kal-Sahaar, 7:5 (P: 1407).

English Translation
n.m. canopy, baldachin.

Mahan Kosh Encyclopedia

ਨਾਮ/n. ਅਜਿਹਾ ਸਾਇਵਾਨ, ਜਿਸ ਦੇ ਵਿਚਕਾਰ ਚੰਦ੍ਰਮਾ ਦੀ ਮੂਰਤਿ ਬਣੀ ਹੋਵੇ. “ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ.” (ਵਾਰ ਰਾਮ ੩) ਦੇਖੋ- ਚੰਦ੍ਰਾ ੪.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits