Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chaᴺḏan(u). 1. ਇਕ ਸੁਗੰਧਤ ਬ੍ਰਿਛ ਦੀ ਭਿੰਨੀ ਭਿੰਨੀ ਖੁਸ਼ਬੋਈ। 2. ਇਕ ਖੂਬਸੂਰਤ ਲਕੜੀ ਦਾ ਦਰੱਖਤ।
ਉਦਾਹਰਨਾ:
1. ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥ Raga Sireeraag 1, 13, 4:1 (P: 19).
2. ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥ Raga Bilaaval 4, Asatpadee 2, 2:1 (P: 834).
ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥ Raga Bhairo, Kabir, 5, 2:2 (P: 1158).

.

© SriGranth.org, a Sri Guru Granth Sahib resource, all rights reserved.
See Acknowledgements & Credits