Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chaᴺchl(u). 1. ਜੋ ਸਥਿਰ ਨਾ ਰਹੇ, ਇਕ ਥਾਂ ਨ ਟਿਕਣ ਵਾਲੀ, ਨਿਚਲਾ, ਨਿਹਚਲ ਤੋਂ ਉਲਟ। 2. ਚਲਾਇਮਾਨ।
ਉਦਾਹਰਨਾ:
1. ਇਹੁ ਮਨੁ ਚੰਚਲੁ ਵਸਿ ਨ ਆਵੈ ॥ Raga Maaroo 3, Asatpadee 30, 4:1 (P: 127).
2. ਹਰਿਹਾਂ ਚੰਚਲੁ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥ (ਕਾਮਾਦਿਕ ਚਲਾਇਮਾਨ ਚੋਰਾਂ ਨੂੰ). Funhe, Guru Arjan Dev, 12:4 (P: 1362).

.

© SriGranth.org, a Sri Guru Granth Sahib resource, all rights reserved.
See Acknowledgements & Credits