Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Charẖī. 1. ਹੋਇਆ (ਰੰਗ)। 2. ਆਵੈ, ਉਦੈ ਹੋਵੇ, ਪ੍ਰਗਟ ਹੋਵੈ। 3. ਚੜ੍ਹ ਕੇ। 4. ਬੈਠੀ, ਚੜ੍ਹੀ।
ਉਦਾਹਰਨਾ:
1. ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ Raga Gaurhee 4, Vaar 25:4 (P: 314).
2. ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤ ਅਗਲਾ ਦੂਜਾ ਨਾਹੀ ਥਾਉ ॥ Raga Soohee 3, Vaar 2, Salok, 3, 1:2 (P: 785).
3. ਅਧੁ ਗੁਲ੍ਯ੍ਯਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ Raga Malaar 1, Vaar 19ਸ, 1, 2:5 (P: 1286).
4. ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥ Salok, Kabir, 85:1 (P: 1368).

Mahan Kosh Encyclopedia

ਦੇਖੋ- ਚੜਨਾ। 2. ਦੇਖੋ- ਚੜਾ। 3. ਚਢਸੀ. ਚੜ੍ਹੇਗਾ. “ਸਤਿਗੁਰੁ ਅਪਨਾ ਮਨਾਇ ਲੈ ਤਾ ਰੂਪ ਚੜੀ.” (ਮਃ ੩ ਵਾਰ ਸੂਹੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits