Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charẖāvai. 1. ਲਗਾਵੇ, ਮਲੇ। 2. ਉਦੈ ਕਰੇ, ਚੜਾਏ। ਉਦਾਹਰਨਾ: 1. ਸੇਵਾ ਸੁਰਤਿ ਬਿਭੂਤ ਚੜਾਵੈ ॥ Raga Aaasaa 1, Asatpadee 1, 4:2 (P: 411). 2. ਪਛਿਮ ਫੇਰਿ ਚੜਾਵੈ ਸੂਰੁ ॥ (ਪੱਛਮ ਵਲੋਂ ਫੇਰ ਕੇ ਸੂਰਜ ਚੜ੍ਹਾਵੇ). Raga Raamkalee ਬਣੀ, 1, 7:4 (P: 974).
|
|