Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Charẖā-u. 1. ਚੜ੍ਹ ਜਾਂਦਾ/ਹੋ ਜਾਂਦਾ ਹੈ (ਰੰਗ)। 2. ਚੜਾਵਾ, ਚੜਾਉਂਣਾ, ਭੇਟਾ ਕਰਨਾ।
ਉਦਾਹਰਨਾ:
1. ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ Raga Sireeraag 1, 12, 1:2 (P: 18).
2. ਸੇਵਕ ਸੇਵਹਿ ਕਰਮਿ ਚੜਾਉ ॥ Raga Aaasaa 1, Vaar 5, Salok, 1, 2:11 (P: 465).

Mahan Kosh Encyclopedia

ਨਾਮ/n. ਚੜ੍ਹਨ ਦਾ ਭਾਵ। 2. ਵ੍ਰਿੱਧੀ. ਉੱਨਤੀ. ਤਰੱਕੀ। 3. ਸਮਰਪਨ. ਭੇਟਾ. “ਸੇਵਕ ਸੇਵਹਿਕਰਮਿ ਚੜਾਉ.” (ਵਾਰ ਆਸਾ) ਭਗਤਜਨ ਸੇਵਾ ਕਰਦੇ ਹਨ ਕਰਮਫਲ ਅਰਪਨ ਕਰਕੇ. ਭਾਵ- ਕਰਮ ਦੇ ਫਲ ਦੀ ਇੱਛਾ ਨਹੀਂ ਰਖਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits