Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chor(u). 1. ਤਸਕਰ, ਚੋਰੀ ਕਰਨ ਵਾਲਾ। 2. ਚੋਰ ਭਾਵ ਮੌਤ।
ਉਦਾਹਰਨਾ:
1. ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ Raga Sireeraag 1, 29, 4:2 (P: 24).
ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥ (ਭਾਵ ਕਾਮਾਦਿਕ). Raga Raamkalee 1, Asatpadee 5, 4:2 (P: 905).
ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥ (ਭਾਵ ਅਹੰਕਾਰ). Raga Maaroo 1, Solhaa 11, 7:3 (P: 1031).
ਚੋਰੁ ਸਲਾਹੇ ਚੀਤੁ ਨ ਭੀਜੈ ॥ (ਭਾਵ ਮਾੜਾ ਆਦਮੀ). Raga Dhanaasaree 1, 6, 1:1 (P: 662).
2. ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥ Raga Aaasaa, Kabir, 15, 2:2 (P: 479).

.

© SriGranth.org, a Sri Guru Granth Sahib resource, all rights reserved.
See Acknowledgements & Credits