Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheṯā. 1. ਯਾਦ। 2. ਚੇਤਦਾ/ਸਿਮਰਦਾ ਹਾਂ। 3. ਸਿਮਰਨ। ਉਦਾਹਰਨਾ: 1. ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ Raga Gaurhee 5, Vaar 2, Salok, 5, 1:1 (P: 318). 2. ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥ Raga Maaroo 3, Solhaa 5, 7:1 (P: 1048). 3. ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ॥ Raga Raamkalee 3, Vaar 17ਸ, 1, 2:2 (P: 955).
|
SGGS Gurmukhi-English Dictionary |
[n. var.] Of Ceta, remembrance
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. memory, remembrance, recollection.
|
Mahan Kosh Encyclopedia |
ਨਾਮ/n. ਚਿੰਤਨ ਦਾ ਭਾਵ. “ਚੇਤਾ ਵਤ੍ਰ.” (ਮਃ ੧ ਵਾਰ ਰਾਮ ੧) ਕਰਤਾਰ ਦਾ ਯਾਦ ਕਰਨਾ, ਜਮੀਨ ਦੀ ਵਤ੍ਰ ਹੈ. “ਗਗਨਮੰਡਲ ਮਹਿ ਰਾਖੈ ਚੇਤਾ.” (ਰਤਨਮਾਲਾ ਬੰਨੋ) ਦਿਮਾਗ ਵਿੱਚ ਵਾਹਿਗੁਰੂ ਦਾ ਧਿਆਨ ਰਖਦਾ ਹੈ. “ਦਾਸ ਜਾਨ ਚਿਤ ਚੇਤੇ ਕਰੀਐ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|