Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chetak-ī-ā.. ਉਦਾਹਰਨ: ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥ Raga Bilaaval 4, Asatpadee 4, 5:1 (P: 835).
|
Mahan Kosh Encyclopedia |
(ਚੇਟਕੀ) ਵਿ. ਕੌਤੁਕ ਕਰਨ ਵਾਲਾ। 2. ਇੰਦ੍ਰਜਾਲ ਦਾ ਤਮਾਸ਼ਾ ਕਰਨ ਵਾਲਾ. ਜਾਦੂਗਰ. “ਮਾਗਹਿ ਰਿਧਿ ਸਿਧਿ ਚੇਟਕ, ਚੇਟਕਈਆ.” (ਬਿਲਾ ਅ: ਮਃ ੪) 3. ਸ਼ੌਕੀਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|