Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chītī. ਕੀੜੀ.
ਉਦਾਹਰਨ:
ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥ Raga Raamkalee, Kabir, 12, 2:2 (P: 972).
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ ॥ (ਕੀੜੇ). Raga Maalee Ga-orhaa, Naamdev, 3, 1:1 (P: 988).

Mahan Kosh Encyclopedia

(ਚੀਟਾ) ਕੀਟ-ਕੀਟੀ. ਕੀੜਾ-ਕੀੜੀ. ਚ੍ਯੂੰਟੀ. “ਚੀਟੀ ਚੀਟਾ ਬਿਲ ਸੇ ਨਿਕਸ.” (ਭਾਗੁ ਕ) “ਚੀਟੀ ਹੋਇ ਚੁਨਿ ਖਾਈ.” (ਰਾਮ ਕਬੀਰ) ਇਸ ਥਾਂ ਭਾਵ- ਨੰਮ੍ਰਤਾ ਤੋਂ ਹੈ. “ਚੀਟੀ ਤੇ ਕੁੰਚਰ ਅਸਥੂਲਾ.” (ਚੌਪਈ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits