Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chiᴺḏā. 1. ਵਿਚਾਰ, ਚਿੰਤਨ। 2. ਚਿੰਤਾ।
ਉਦਾਹਰਨਾ:
1. ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥ (ਨਿੰਦਾ ਦਾ ਖਿਆਲ). Raga Gaurhee 1, 13, 2:2 (P: 155).
2. ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥ (ਚਿੰਤਾ). Raga Aaasaa 5, Chhant 1, 3:4 (P: 453).

Mahan Kosh Encyclopedia

ਨਾਮ/n. ਚਿੰਤਾ. “ਮਨ ਵਿਆਪਿਆ ਚਿੰਦਾ.” (ਮਾਰੂ ਅ: ਮਃ ੫) 2. ਚਿੰਤਨ. “ਨਿੰਦਾ ਚਿੰਦਾ ਕਰਹਿ ਪਰਾਈ.” (ਗਉ ਮਃ ੧) ਨਿੰਦਾ ਦਾ ਚਿੰਤਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits