Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chiᴺṯāman(i). ਮਨ ਇਛਤ ਫਲ ਦੇਣ ਵਾਲੀ ਮਣੀ (ਰਤਨ) ਭਾਵ ਵਾਹਿਗੁਰੂ; ਮਨੋਕਾਮਣਾ ਪੂਰਨ ਕਰਨ ਵਾਲਾ.
ਉਦਾਹਰਨ:
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥ Raga Sorath 9, 4, 3:2 (P: 632).

SGGS Gurmukhi-English Dictionary
[Var.] From Cimtāmani
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਚਿੰਤਾਮਣਿ) ਨਾਮ/n. ਪੁਰਾਣਾਂ ਅਨੁਸਾਰ ਇੱਕ ਮਣਿ (ਰਤਨ), ਜੋ ਮਨਚਿਤਵੇ ਪਦਾਰਥ ਦਿੰਦੀ ਹੈ। 2. ਗੁਰਬਾਣੀ ਅਨੁਸਾਰ ਪਾਰਬ੍ਰਹ੍ਮ. ਕਰਤਾਰ. “ਚਿੰਤਾਮਣਿ ਕਰੁਣਾਮਏ.” (ਗਉ ਮਃ ੫) “ਨਾਨਕ ਕਹਿਤ ਚੇਤ ਚਿੰਤਾਮਨਿ.” (ਸੋਰ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits