Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chirāṇā. ਪੁਰਾਣਾ, ਚਿਰਾਂ ਤੋਂ ਭਾਵ ਅਟਲ. ਉਦਾਹਰਨ: ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥ Raga Tukhaaree 1, Chhant 5, 4:4 (P: 1112).
|
SGGS Gurmukhi-English Dictionary |
[Adj.] (from Sk. Cira) ancient, old, from an old time
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਚਿਰਾਣੋ) ਵਿ. ਚਿਰਕਾਲ ਦਾ. ਦੇਰੀਨਾ. “ਮਿਟਹਿ ਕਮਾਣੇ ਪਾਪ ਚਿਰਾਣੇ.” (ਧਨਾ ਮਃ ੫) 2. ਭਾਵ- ਅਨਾਦਿ. “ਸਾਚਾ ਮਹਿਲ ਚਿਰਾਣਾ.” (ਤੁਖਾ ਛੰਤ ਮਃ ੧) “ਪ੍ਰਭੁ ਪੁਰਖ ਚਿਰਾਣੇ.” (ਬਿਹਾ ਛੰਤ ਮਃ ੫) 3. ਚਿਰਪ੍ਰਾਣ. ਚਿਰਜੀਵੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|