Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chirgat. ਚਿੜੇ ਦੇ ਰਹਿਣ ਦੀ ਥਾਂ, ਪਿੰਜਰਾ ਭਾਵ ਦੇਹ. ਉਦਾਹਰਨ: ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥ Raga Aaasaa, Kabir, 16, 5:2 (P: 480).
|
SGGS Gurmukhi-English Dictionary |
[H. n.] Cage
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਚਟਕਗਢ. ਚਟਕਗ੍ਰਿਹ. ਨਾਮ/n. ਪਿੰਜਰਾ. ਚਿੜੇ ਦੇ ਰਹਿਣ ਦਾ ਘਰ. “ਚਿਰਗਟ ਫਾਰਿ ਚਟਾਰਾ ਲੈ ਗਇਓ.” (ਆਸਾ ਕਬੀਰ) ਪਿੰਜਰਾ ਦੇਹ ਹੈ. ਦੇਖੋ- ਚਟਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|