Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chiṯār(i). ਚੇਤੇ ਕਰ, ਸਿਮਰ.
ਉਦਾਹਰਨ:
ਕਹੁ ਨਾਨਕ ਗੁਰ ਮੰਤ੍ਰ ਚਿਤਾਰਿ ॥ (ਚੇਤੇ ਕਰ, ਸਿਮਰ). Raga Gaurhee 5, 101, 4:1 (P: 186).
ਉਦਾਹਰਨ:
ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥ (ਚੇਤੇ ਕਰਨਾ). Raga Bhairo 5, 49, 4:4 (P: 1150).

Mahan Kosh Encyclopedia

ਕ੍ਰਿ.ਵਿ. ਚਿੰਤਨ ਕਰੇ. “ਗੁਰਮੰਤ੍ਰੜਾ ਚਿਤਾਰਿ, ਨਾਨਕ ਦੁਖ ਨ ਥੀਵਈ.” (ਵਾਰ ਗੂਜ ੨ ਮਃ ੫) 2. ਨਾਮ/n. ਚਿੰਤਨ ਦੀ ਕ੍ਰਿਯਾ. ਧ੍ਯਾਨ। 3. ਚਿੰਤਨਸ਼ਕਤਿ. “ਸਾਸਿ ਸਾਸਿ ਹਰਿ, ਦੇਹੁ ਚਿਤਾਰਿ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits