Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chāvar. ਚੌਰੀ ਕਰਨ ਵਾਲਾ. ਉਦਾਹਰਨ: ਛਤ੍ਰ ਨ ਪਤ੍ਰ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ ॥ Saw-yay, Guru Arjan Dev, 5:2 (P: 1388).
|
SGGS Gurmukhi-English Dictionary |
[n.] The bearer of fly whisk
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਚਾਵਲ. ਤੰਡੁਲ. “ਚਾਵਰ ਡਾਰਤ ਰੀਝ ਨ ਜੈਹੈ.” (ਚਰਿਤ੍ਰ ੨੬੬) 2. ਚਾਵੜ. ਚੌੜ. ਚਪਲਤਾ. ਇੱਲਤ। 3. ਚਾਮਰ. ਚੌਰ। 4. ਸੰ. ਚਾਮਰਿਕ. ਚੌਰ ਕਰਨ ਵਾਲਾ. ਚੌਰਬਰਦਾਰ. “ਛਤ੍ਰ ਨ ਪਤ੍ਰ ਨ ਚਉਰ ਨ ਚਾਵਰ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|